Brief Information: Education
Department, Punjab Govt. S.A.S. Mohali invites applications from the eligible
candidates who fulfill the eligibility conditions for fill up the Posts 2182
Master Cadre Punjabi, Science, Mathematics,
English, Hindi, Social Studies Teachers in different Schools of Punjab.
Fee :
Gen/
Bc :- 1000/-
SC/
ST/ PWD :- 500/-
Last Date (ਆਖਰੀ ਮਿਤੀ):- 18-March-2020
Age ( ਉਮਰ ) :- 18 To 37
Total Vacancies
(ਕੁੱਲ ਪਦ ):- 2182+
ਉਪਰੋਕਤ ਵਿਦਿਅਕ ਯੋਗਤਾਵਾਂ ਤੋਂ ਇਲਾਵਾ ਮਾਸਟਰ/ ਮਿਸਟ੍ਰੈਸ
ਅਧਿਆਪਕ ਦੀ ਅਸਾਮੀ ਲਈ ਉਮੀਦਵਾਰ ਵਲੋਂ ਆਰ ਟੀ ਈ ਐਕਟ ਤਹਿਤ ਪੰਜਾਬ ਸਰਕਾਰ ਦੁਆਰਾ ਲਿਆ ਗਿਆ
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 (PSTET-2) ਪਾਸ ਕੀਤਾ ਹੋਣਾ ਲਾਜਮੀ ਹੈ ਚੋਣ ਦਾ ਢੰਗ: ਅਸਾਮੀਆਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 ਪਾਸ ਉਮੀਦਵਾਰ ਹੀ ਯੋਗ ਹੋਣਗੇ, ਇਹਨਾਂ ਅਸਾਮੀਆਂ ਦੀ
ਭਰਤੀ ਕਰਨ ਸੰਬਧੀ ਸਟੇਟ ਪੱਧਰ ਤੇ ਇਕ ਲਿਖਤੀ ਟੈਸਟ ਲਿਆ ਜਾਵੇਗਾ, ਜਿਸ ਵਿਚ ਸੰਬਧਿਤ ਵਿਸ਼ੇ ਵਿਚ 150 ਅੰਕਾਂ ਦਾ ਟੈਸਟ ਲਿਆ ਜਾਵੇਗਾ, ਜੋ ਇਹਨਾਂ ਅਸਾਮੀਆਂ ਲਈ
ਦਰਸਾਈਆਂ ਗਈਆਂ ਵਿਦਿਅਕ / ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ
ਹੋਣਗੇ,
ਓਹਨਾ ਉਮੀਦਵਾਰਾਂ ਦੀ ਮੈਰਿਟ ਨਿਰੋਲ ਲਿਖਤੀ ਟੈਸਟ ਦੇ ਅਧਾਰ ਤੇ ਬਣਾਈ ਜਾਵੇਗੀ PSTET -2 ਦੇ ਨੰਬਰ ਮੈਰਿਟ ਵਿਚ ਨਹੀਂ ਜੋੜੇ ਜਾਣਗੇ|
|
Advertisement
|
|
|
Hindi (40)
|
|
|
Social Studies (52)
|
|
|
Punjabi (60)
|
|
|
Maths (450)
|
|
|
Science (700)
|
|
|
English (880)
|
|
ਪੰਜਾਬ 'ਚ ਹਰ ਆਉਂਦੇ ਹੋਏ ਹਫ਼ਤੇ ਦੀ ਹਰ ਤਰਾਂ ਦੇ ਫੀਲਡਾਂ/ਖੇਤਰਾਂ ਦੀਆਂ ਭਰਤੀਆਂ/ਪੋਸਟਾਂ ਦੀ ਜਾਣਕਾਰੀ
Please Share this Post At Least one WhatsApp Group. It May be helpful for
someone..



No comments:
Post a Comment